ਪੰਨਾ:ਵਲੈਤ ਵਾਲੀ ਜਨਮ ਸਾਖੀ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢੋਲਕੀਆ ਭੀ ਖੜੀਆ ਹੋਈਆ॥ ਲਗੀਆ ਨਚਣਿ ਗਾਵਣਿ॥ ਤਬਿ ਬਾਬੇ ਆਖਿਆ ਮਰਦਾਨਿਆ ਰਬਾਬੁ ਵਜਾਇ॥ ਤਾ ਮਰਦਾਨੇ ਰਬਾਬੁ ਵਜਾਇਆ॥ ਰਾਗੁ ਸ੍ਰੀ ਰਾਗੁ ਕੀਤਾ॥ਮਃ੧॥ ਬਾਬੈ ਸਬਦੁ ਉਠਾਇਆ॥ ਤਾਲਾ ਮਦੀਰੇ ਘਟ ਕੇ ਘਾਟ॥ ਦੋਲਖੁ ਦੁਨੀਆ ਵਾਜੈ ਵਾਦ॥ ਨਾਰਦੁ ਨਚੇ ਕਲਕੈ ਭਾਇ॥ ਜਤੀ ਸਤੀ ਕਹਾ ਰਾਖੈ ਪਾਉ॥੧॥ ਨਾਨਕ ਨਾਮ ਵਿਟਹੁ ਕੁਰਬਾਣੁ॥ ਅੰਧੀ ਦੁਨੀਆ ਮੇਰਾ ਸਾਹਿਬੁ ਜਾਣੁ॥ਰਹਾਉ॥ ਦਰਸਨੁ ਦੇਖੇ ਬਿਨੁ ਦਇਆ ਨ ਹੋਇ॥ਲਇ ਦਿਤੇ ਬਿਨੁ ਰਹਿ ਨ ਕੋਇ॥ ਰਾਜਾ ਨਿਆਉ ਕਰੈ ਹਥਿ ਹੋਇ॥ ਕਹਿ ਖੁਦਾਇ ਨ ਮਾ

134