ਪੰਨਾ:ਵਲੈਤ ਵਾਲੀ ਜਨਮ ਸਾਖੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਥਰੁ ਤੇਰਾ ਲੇਫੁ ਨਿਹਾਲੀ॥ ਭਾਉ ਤਰਾਂ ਪਕਵਾਨੁ॥ ਨਾਨਕ ਸਿਫਤੀ ਤ੍ਰਿਪਤਿਆ ਬਹੁ ਰੇ ਸੁਲਤਾਨ॥੧॥ਤਬਿ ਪਾਤਸਾਹੀ ਮਿਲੀ ਚਣਿਆਂ ਦੀ ਮੁਠਿ ਦਾ ਸਦਕਾ॥ ਤਬਿ ਬਾਬਾ ਉਥਹੁ ਰਵਦਾ ਰਹਿਆ॥ ਤਾ ਮਰਦਾਨੇ ਆਖਿਆ ਜੀ ਕਿਥਾਊ ਬੈਠੀਐ ਚਉਮਾਸਾ॥ ਤਬਿ ਬਾਬੇ ਆਖਿਆ ਭਲਾ ਹੋਵੇਗਾ॥ ਜੇ ਕੋਈ ਗਾਉ ਆਵੈ ਤਹਾ ਬੈਠਣਾ॥ ਤਬਿ ਸਹਰ ਤੇ ਕੋਸ ਏਕੁ ਉਪਰਿ ਆਇ ਬੈਠੇ ਗਾਉ ਵਿਚਿ॥ ਤਬਿ ਉਸ ਗਾਉ ਵਿਚਿ ਏਕਸ ਖਤ੍ਰੀ ਦੀ ਲਗ ਆਹੀ॥ ਉਹੁ ਇਕ ਦਿਨ ਆਇ ਦਰਸਨਿ ਦੇਖਣੇ ਆਇਆ॥ ਦਰਸਨ ਦੇਖਣੇ ਨਾਲ ਨਿਤਾਪ੍ਰਤਿ ਆਵੈ॥ ਸੇਵਾ ਕਰਨਿ॥ ਤਬਿ ਇ

112