ਪੰਨਾ:ਵਲੈਤ ਵਾਲੀ ਜਨਮ ਸਾਖੀ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂ ਜਲਿ ਥਲਿ ਮਹੀਅਲਿ ਭਰਿ ਪੁਰਿ ਲੀਣਾ ਤੂੰ ਆਪੇ ਸਰਬ ਸਮਣਾ॥ਰਹਾਉ॥ ਮਨੁ ਤਾਰਾਜੂ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤ ਰਹਾਵਾ॥੨॥ ਆਪੇ ਕੰਡਾ ਤੋਲੁ ਤਰਾਜੂੀ ਆਪੇ ਤੋਲਣ ਹਾਰਾ॥ ਆਪੇ ਲੇਵੈ ਆਪੇ ਦੇਵੈ ਆਪੇ ਸਹੁ ਵਣਜਾਰਾ॥੩॥ ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੇ॥ ਤਿਸਾਕੀ ਸੰਗਤਿ ਨਾਨਕੁ ਰਹਦਾ ਕਿਨਿ ਬਿਧਿ ਮੂੜਾ ਪਾਵੇ॥ਮ:੪॥ ਤਬਿ ਸਿਧਾ ਆਖਿਆ॥ ਬਾਲਕੇ ਤੂ ਜੋ

102