ਪੰਨਾ:ਵਲੈਤ ਵਾਲੀ ਜਨਮ ਸਾਖੀ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਇ ਬਾਪ ਕਹੀਅਹਿ॥ ਪੰਡਿਤ ਕਰਹੁ ਬੀਚਾਰੋ॥੧॥ ਸੁਆਮੀ ਪੰਡਿਤ ਤੁਮ ਦੇਹ ਮਤੀ॥ ਕਿਨ ਬਿਧਿ ਪਾਵਉ ਪ੍ਰਾਨ ਪਤੀ॥ਰਹਾਉ॥ ਭੀਤਰਿ ਅਗਿਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਇਆ॥ ਚੰਦੁ ਸੂਰਜੁ ਦੁਇ ਘਟ ਹੀ ਭੀਤਰਿ ਐਸਾ ਗਿਅਨੁ ਨ ਆਇਆ॥੨॥ ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ॥ ਤਾਕੇ ਲਖਣ ਜਾਣੀਐ ਖਿੰਮਾ ਧੀਰਜ ਸੰਗ੍ਰਿਹੇਇ॥੩॥ ਕਹਿਆ ਸੁਣਹਿ ਨ ਖਾਇਆ ਮਾਨੇ ਤਿਨਹਿ ਸੇਤੀ ਵਾਸਾ॥ ਪ੍ਰਣਵਤਿ ਨਾਨਕੁ ਦਾਸਨਦਾਸਾ ਖਿਨੁ ਤੋਲਾ ਖਿ

98