ਪੰਨਾ:ਵਲੈਤ ਵਾਲੀ ਜਨਮ ਸਾਖੀ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ॥ ਗਲਿ ਖਫਨੀ॥ ਸਿਰਿ ਟੋਪੀ ਕਲੰਦਰੀ॥ ਮਾਲਾ ਹਡਾ ਕੀ॥ ਮਥੈ ਤਿਲਕੁ ਕੇਸਰ ਕਾ॥ ਤਦਹੁ ਰਾਹ ਵਿਚ ਸੇਖੁ ਬਜੀਦੁ ਸਈਯਦੁ ਮਿਲਿਆ॥ ਸੁਖਪਾਲ ਵਿਚਿ ਚੜਿਆ ਜਾਦਾ ਆਹਾ॥ ਤਿਸਕੇ ਲਕੜਿਆ ਨਾਲ ਛਿਆ ਕਹਾਰੁ ਥੇ॥ ਤਬਿ ਉਹੁ ਜਾਇ ਉਤਰਿਆ॥ ਏਕ ਦਰਖਤ ਤਲੈ॥ ਤਾ ਉਹੁ ਲਾਗੇ ਚਿਕਣਿ॥ ਅਤੈ ਝਾਲਣਿ॥ ਤਬਿ ਮਰਦਾਨੇ ਆਖਿਆ ਜੀ ਖੁਦਾਇ ਏਕੁ ਹੈ ਕਿਉਂ॥ ਤਬਿ ਬਾਬੇ ਆਖਿਆ॥ ਹੋ ਮਰਦਾਨਿਆ ਖੁਦਾਇ ਏਕੁ ਹੈ॥ ਤਬ ਮਰਦਾਨੇ ਅਰਜੁ ਕੀਤਾ॥ ਆ

91