ਪੰਨਾ:ਵਰ ਤੇ ਸਰਾਪ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਸਟ ਮਾਰੀ ਸੀ। ਉਹ ਟੁੱਟੀ ਬੁਘਨੀ ਦੇ ਟੁਕੜੇ ਚੁਣ ਰਿਹਾ ਸੀ। ਉਹ ਉਸ ਦਿਆਂ ਟੋਟਿਆਂ ਵਿਚ ਇਕ ਮਿਟ ਗਈ ਰੂਪ ਰੇਖਾ ਲਭ ਰਿਹਾ ਸੀ। ਦੂਰ ਕਿਤੇ ਫ਼ਿਜ਼ਾ ਵਿਚ ਉਸਦੀ ਬਕਰੀ ਮਮਿਆਈ। ਉਸਦੀਆਂ ਅੱਖੀਆਂ ਕਿਸੇ ਬੇਕੱਸੀ ਦੇ ਅਕਹਿ ਦਰਦ ਨਾਲ ਚਮਕਦੀਆਂ ਰਹੀਆਂ ਝੱਲਕਦੀਆਂ ਰਹੀਆਂ। ਬੱਕਰੀ ਜਿਵੇਂ ਕਹਿ ਰਹੀ ਸੀ, "ਕੀ ਕਰਾਂ ਮੈਂ ਜਾਣਾ ਤੇ ਨਹੀਂ ਸਾਂ ਚਾਹੁੰਦੀ ਪਰ ਮਜਬੂਰ ਹਾਂ।"

੨੦.

ਵਰ ਤੇ ਸਰਾਪ