ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/91

ਇਹ ਸਫ਼ਾ ਪ੍ਰਮਾਣਿਤ ਹੈ

ਨਾ ਢੁੰਡਣਾ, ਨਾ ਬਣਨਾ, ਨਾ ਬਣਾਣਾ, ਇਹ ਭੀ ਇਕ ਜੀਵਨ
ਹੈ ਅਕਹਿ।
ਸਭ ਮੇਰੇ ਹਨ, ਮੈਂ ਸਭ ਦਾ ਹਾਂ,
ਸਭ ਮੇਰੇ ਆਸਰੇ ਹਨ, ਮੈਂ ਸਭ ਦਾ ਆਸਰਾ ਹਾਂ।

੮੬