ਮੇਰੇ ਵਾਸਤੇ ਫਲ ਫੁੱਲ, ਲੈ ਆਇਓਂ, ਨੈਣਾਂ ਸੋਹਣਆਂ ਭੀ, ਛਹਿਬਰ ਆਣ ਲਾਈ। ਪਰ ਹੁਣ ਕੀ ਹਾਸਿਲ, ਹੈ ਸਭ ਲਾ-ਹਾਸਿਲ, ਤੇਰਾ ਯਾਦ ਕਰਨਾ, ਇਕੇ ਭੁੱਲ ਜਾਣਾ, ਤੇਰੇ ਲਈ ਹੋਈ, ਮੇਰੇ ਲਈ ਕੁਝ ਨਾ, ਸਭ ਬਰਾਬਰ! ਸਭ ਬਰਾਬਰ!
੧੧੩