ਪੰਨਾ:ਲਹਿਰ ਹੁਲਾਰੇ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੀ ਕਸ਼ਮੀਰਨ ਇਕ ਲਲੀ ਆਖਦੇ | ਸਾਈਂ-ਇਜ਼ਕ ਪੁਰੋਤੀ, ਹੋ ਬਉਰੀ ਨੰਗੀ ਪਈ ਫਿਰਦੀ ਅੰਦਰੋਂ ਬਾਹਰੋਂ ਧੋਤੀ । ਚਾਣਚੱਕ ਕਪੜੇ ਪਈ ਮੰਗੇ ਆਪਾ ਪਈ ਲੁਕਾਵੇ, ਕਿਸੇ ਪੁੱਛਿਆ; ਅਜ ਕੀ ਹੋਇਆ ? ਲਲੀਨ ਹੋਠ ਖੁਲਾਵੇ । ਕਰਕੇ ਉਠ ਗਈ ਸੁਹਾਵੀ ਮਿੱਠੀ ਤਿਉੜੀ ਪਾਈ, ਹੁਸਨ-ਅਹਿਸਾਸ ਜਾਗਿਆਂ ਵਾਲੀ ਰਮਜ਼ ਕਿਸੇ ਨਾ ਪਾਈ । ਨਗਨ ਸੁੰਦਰਤਾ ਨਯਾਣੀ ਨਯਾਣੀ | ਪਰਦਾ ਲੋੜ ਨ ਰਖਦੀ, ਸੁੰਦਰਤਾ ਮੁਟਿਆਰ ਜਦੋਂ ਹੋ · ਰੰਗ ਰੂਪ ਚੜ ਭਖਦੀ *ਜੋ ਅੰਦਰਲੇ ਆਪੇ ਦੀ ਸੁੰਦਰਤਾ ਦੇ ਅਨੁਭਵੀ ਹੋ ਜਾਣ । -੯੩੮