ਪੰਨਾ:ਲਹਿਰ ਹੁਲਾਰੇ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਦੂਗਰੀ ਨੇ ਜਿਨਾਂ ਨੂੰ ਮਾਰਿਆ ਹੈ, ਧੁਰੋਂ ਕਾਮਤ ਨੇ ਉਨ੍ਹਾਂ ਨੂੰ ਤਾਰਿਆ ਹੈ | ਤੂੰ ਸੱਤਾਰ ਗੁਫਾਰ ਹੋ ਰਬ ਸਾਈਂ ! 'ਸਾਂ ਤੇ ਕਰਮ ਕਰੀਓ fਹਰ ਨਜ਼ਰ ਪਾਈ,ਰੱਖ ਲਓ ਸਾਨੂੰ ਏਨਾਂ ਅੱਖੀਆਂ ਤੋਂ, ਮਾਰਨ ਵਾਸਤੇ ਸਾਧਾਂ ਨੂੰ ਰੱਖੀਆਂ ਜੋ ਬੇੜਾ ਕਰੋ ਸਾਡਾ ਆਪ ਪਾਰ ਸਾਈਂ ! ਰੂਪ, ਰੰਗ, ਮਟੱਕਿਓ ਤਾਰ ਸਾਈਂ ! -- -- ਗੁਲਦਾਉਦੀਆਂ ਆਈਆਂ ਗੁਲਦਾਉਦੀਆਂ ਆਈਆਂ ਸਾਡੀਆਂ ਗੁਲਦਾਊਦੀਆਂ ਆਈਆਂ ਰਮ ਮਿਲ ਦਿਓ ਵਧਾਈਆਂ ਸਹੀਓ ! ਰਲ ਮਿਲ ਦਿਓ ਵਧਾਈਆਂ ! ਵ-ਵਿਛੁੰਨੀਆਂ ਸਹੀਆਂ ਸਾਡੀਆਂ ਝੂਮ ਝੂਮੰਦੀਆਂ ਆਈਆਂ, ਲੰਮੀਆਂ ਲੰਮੀਆਂ, ਸਾਵੀਆਂ ਸਾਵੀਆਂ ਗੰਦਲ ਕਾਰੀ ਜਿਹੀਆਂ । -੮੧