ਪੰਨਾ:ਲਹਿਰ ਹੁਲਾਰੇ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਯਾਰੇ ਸੁਹਣੇ ਤੇ ਮਨ-ਮਹਣੇ ਦੇਖਦਿਆਂ ਚਿਤ ਲੈਣ ਚੁਰਾ, ਪਰ ਜਦ ਤੋੜੋ ਰਾਖ ਹੋਂਵਦੇ, ਅਚਰਜ ਕੀ ਅਚਰਜ ਇਸ ਥਾਂ ? ਇੱਕ ਪੁਰਾਣੇ ਬੁੱਢੇ ਪਿੱਪਲ ਹੱਸ ਕਿਹਾ: “ਨਾ ਸੋਚ ਕਰਾ ਤੋੜਨ ਹੁਕਮ ਨਹੀਂ ਇਸ ਜਾਗਾ ਦੇਖਣ ਦੀ ਹੈ ਖੁੱਣ ਭਰਾ ! 'ਜਾਦੂਗਰ ਇਕ ਮਾਲੀ ਇਸਦਾ ਜਾਦੂ ਦਿੱਤਾ ਬਾਗ ਲਗਾ, ਦਿੱਸੇ, ਸੋਹੇ, ਮਨ ਨੂੰ ਮੋਹੇ, ਦਏ ਤਰਾਵਤ ਨਾਲ ਸੂਹਾਂ, ਪਰ ਅੱਖਾਂ ਦਾ ਭੋਗ ਬਾਗ ਏ ਭੋਗਣ ਦੀ ਏ ਨਾਹੀਂ ਥਾਂ, ਦੇਖੀ ਤੇ ਖੁਸ਼ ਹੋਵੀਂ ਵੀਰਾ ! ਖਿੜੀ, ਟਿਕੀ, ਰੰਗ ਲਈਂ ਜਮਾਂ, ਪਰ ਜੇ ਹੱਥ ਲੈਣ ਨੂੰ ਪਸਰੇ ਸੁੰਦਰਤਾ ਜਾਸੀ ਬਿਲਮਾ -੭੯