ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
ਸੁਹਣੀਆਂ ਗੁਲਦਾਊਦੀਆਂ ਸਾਡੀਆਂ ਇੰਦੌਰ ਬੰਨ ਬਹਾਈਆਂ, ਸੁਰਗਪੁਰੀ ਵਿਚ ਇੰਦਰ ਭਾਵੇਂ ਅਪਣੇ ਬਾਗ਼ ਲਗਾਈਆਂ ਐਸ ਸਾਲ ਪਰ ਧਰਤੀ ਉਤੇ ਸੁਹਣੀਆਂ ਹਨ ਨਹੀਂ ਆਈਆਂ ਸੰਵਾਂ ਅੱਜ ਬਚੇ ਸਾਡੇ ਇੰਦਰ ਨੇ ਵਰਤਾਈਆਂ !! ਦਰ ਚੱਠਿਆਂ ਦੀ ਕਦਰ ਦਰ ਚੱਠਿਆਂ ਦੇ ਗੁਣਾਂ ਦੇ ਕਦਰ ਨਾ ਪੈਂਦੀ ਯਾਰ । ਗਲੇ ਪਏ ਫੁਲ-ਹਾਰ ਦੀ ਭਾਸੇ ਨਾ ਮਹਿਕਾਰ । -0 -੭੪