ਪੰਨਾ:ਲਹਿਰ ਹੁਲਾਰੇ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਲਮ, ਅਮਲ ਸਿਰ ਕਚਕੌਲ ਬਨਾ ਹਥ ਲੀ ਤਾਂ ਪੜਿਆਂ ਦਾਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ ਭੁੱਨ ਤੁੰਨ ਕੇ ਇਹ ਭਰਿਆਂ ਭਰਿਆ ਵੇਖ ਅਫਰਿਆ ਮੈਂ ਸਾਂ ਜਾਣਾਂ ਪੰਡਿਤ ਹੋਇਆ,-- ਟਿਕੇ ਨ ਪੈਰ ਜ਼ਿਮੀਂ ਤੇ ਮੇਰਾ ਉੱਚਾ ਹੋ ਹੋ ਗਿਆ । ਇਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਦ ਮੁਹਰੇ ਧਰਿਆ : ਜੂਠ ਜੁਠ ਕਰ ਉਸ ਉਲਟਾਇਆ ਖਾਲੀ ਸਾਰਾਂ ਕਰਿਆ । ਮਲ ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਲਮ ਦੀ ਲਾਹੀ । ਵੇਖੋ, ਇਹ ਕਚਕੌਲ ਲਿਸ਼ਕਿਆ, ਕੰਵਲ ਵਾਂਗ ਫਿਰ ਖਿੜਿਆ । -੬੭