ਪੰਨਾ:ਲਹਿਰ ਹੁਲਾਰੇ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਮਕਾਰ ਰੰਗ ਦੇਣਾ, ਰਸ ਝੂਮ ਵਿਚ ਝੂਮਾਣਾਂ, ਇਕ ਜਿੰਦ-ਛੋਹ ਲਾਣੀ, ਅਟਕਣ ਨਹੀਂ ਕਿਥਾਈਂ। ਲਰਜ਼ਾ ਵਤਨ ਜਿਨਾਂ ਦਾ ਲਰਜ਼ਾ ਵਜੂਦ ਉਨ੍ਹਾਂ ਦਾ ਰੇਖ਼ਾ ਅਨੰਤ ਅਟਿਕ ਵੀਂ ਲਰਜ਼ੇ ਦੇ ਮੱਥੇ ਪਾਈ !! ਕੰਬਦੇ ਪੱਥਰ ਮਾਰਤੰਡ ਨੂੰ ਮਾਰ ਪਿਆਂ ਹੋਈ ਮੁੱਦਤ ਕਹਿੰਦੀ ਲੋਈ, ਪਰ ਕੰਬਣੀ ਪਥਰਾਂ ਵਿਚ ਹੁਣ ਤਕ . | ਸਾਨੂੰ ਸੀ ਸਹੀ ਹੋਈ ਹਾਇ ਹੁਨਰ ਤੇ , ਹਾਏ ਵਿਦਯਾ “ਹਾਇ ਦੇਸ਼ ਦੀ ਹਾਲਤ ! ਹਾਇ ਹਿੰਦ ਫਲ ਫਾੜੀਆਂ ਵਾਲੇ | ਹਰ ਸ਼ਲ ਕਹਿੰਦੀ ਰੋਈ ।

  • ਇਕ ਸੂਰਜ ਮੰਦਰ ਜਿਥੇ ਕਦੇ ਖਗੋਲ ਵਿਦਯਾ ਦਾ ਬੀ ਟਿਕਾਣਾ ਹੁੰਦਾ ਸੀ, ਹੁਣ ਖੋਲੇ ਪਏ ਹਨ ।

ਸੇਬ ਨਾਸ਼ਪਾਤੀ ਵਾਂਙ ਇਕ ਜਾਨ ਨਹੀਂ, ਪਰ ਸੰਤਰੇ ਵਾਂਝੂ ਵਿਚੋਂ ਫਾੜੀ ਫਾੜੀ, ਵਖੋ ਵਖ ਹੈ । -੬੩