ਪੰਨਾ:ਲਹਿਰ ਹੁਲਾਰੇ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਠਣ ਡਿਗਣ ਦਾ ਨਾਚ ਨਾਲੇ ਰਾਗ ਹੈ, ਮਾਨੋਂ ਸਾਵਣ ਮੀਂਹ ਹੈਵੇ ਪੈ ਰਿਹਾ ਵੀ ਓ ਅਸਮਾਨੋਂ ਡਿੱਗ ਹੋਠਾਂ ਆਂਵਦਾ, ਇਹ ਹੇਠੋਂ ਰਾਹ ਪਾੜ ਉਛਲ ਵੱਸਦਾ 6 ਇਸ ਦੀ ਧੁਨਿ ਸੰਤ ਚਮਕ ਸੁਹਾਵਣੀ, ਬੈਠਿਆਂਇਸ ਵਿਚਕਾਰ ਝੂਟੇ ਦੇਂਵਦੀ, ਕੁਦਰਤ ਮਾਨੋਂ ਆਪ ਨਚ ਰਹ ਨਾਚ ਹੈ। ਇਹ ਰੰਗ ਰਾਗ ਅਪਚ ਦਸ ਕੇ ਨੀਰ ਜੀ, ਫਿਰ ਅੱਗੇ ਨੂੰ ਚਾਇ ਹੇਠਾਂ ਤਿਲਕਦੇ ਕਸ਼ਮੀਰ ਤੋਂ ਵਿਦੇਗੀ | ਸੁਹਣਿਆਂ ਤੋਂ ਜਦ fਛੁੜਨ ਲਏ ਦਿਲ ਦਿਲਗੀਰੀ ਖਾਵੇ, ਪਰ ਤੈਥੋਂ ਟੁਰਦ ਕਸ਼ਮੀਰੇ ! | ਸਾਨੂੰ ਨਾ ਦੁਖ ਆਵੇ, ਮਟਕ-ਹਿਲੋਰਾ ਛੁਹ ਤੇਰੀ ਦਾ ਜੋ ਰੂਹ ਸਾਡੀ ਲੀਤਾ ਖੇੜੇ ਵਾਲੀ ਮਸਤੀ ਦੇ ਰਿਹਾ, ਨਾਲ ਨਾਲ ਪਿਆ ਜਾਵੇ । -੫੯