ਪੰਨਾ:ਲਹਿਰ ਹੁਲਾਰੇ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਕੀ ਲਭਦਾ ਹੈ ਨਹੀਂ ਪਤਾ ਨਿਸ਼ਾਨ ਕਿ ਨਾਉਂ । ਕਿਸੇ ਕਿਸੇ ਥਾਂ ਆਦਮੀ | ਕਦੇ ਗਏ ਹਨ ਬਾਧੇ ਹਿਤ ਦੇ ਕਿਸੇ ਥਾਂ · ਕਿਸੇ ਜਗਾ ਕਰ ਐਂਠ ॥ ਕਿਤੇ ਜੋੜੀਆਂ ਸਹਣੀਆਂ ਕਿਤੇ ਗੁਟਕਦੇ ਯਾਰ ! ਮਮਤਾ ਬੱਧੇ ਮਾਪੜੇ ਖਿੱਚੇ ਕਿਤੇ ਪਿਆਰ । ਬੈਠ ਬੈਠ ਉਠ ਗਏ ਹਨ । , ਸੁੰਵੇ ਕਰ ਅਸਥਾਨ, ਮੁੜਕੇ ਪਰਤੇ ਨਾ ਕਦੇ । ਗਏ ਨ ਛੱਡ ਨਿਸ਼ਾਨ । ਕਿਤੇ ਦਰਦ ਦੇ ਹੰਝੂ ਸਨ ਕਿਰੇ ਕਲੇਜੇ ਠਾਰ, ਕਿਤੇ ਬਿਰਹੁੰ ਦੇ ਨੈਣ ਸਨ ਵੱਸੇ ਮੁਹਲੇ ਧਾਰ ॥ -੪੬