ਪੰਨਾ:ਲਹਿਰ ਹੁਲਾਰੇ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਨੀਚ ਜਾਣ ਮੈਂ ਤੇ ਤੁਸੀਂ ਨੀਵੀਂ ਮਾਰੀ ਝਾਤ, ਪਰ ਤੁਹਾਨੂੰ ਨਹੀਂ ਪਤਾ ਹੈ ਸੰਗਤ ਮਰਦ ਸੁਜਾਨ ਦੀ ਮੈਂ ਕੀਤੀ ਚਿਰਾਂ ਤੋਂ | ਠਰਕੀ ਹੋ ਗਿਆਂ ਸ਼ਾਨ ! ਸਿੰਘ ਨ ਰੋਟੀ ਮੈਂ ਰਿਹਾ ,, ਬੋਟੀ ਦੀ ਨਹੀਂ ਝਾਕ, ਯਾਰੀ ਲੱਗੀ ਮਰਦ ਦੇ ਉਸਦੀ ਹਰ ਥਾ ਤਕ | ਠਰਕ ਪ੍ਰੇਮ ਦਾ ਪੈ ਗਿਆ ਪ੍ਰੇਮ ਲਪਟ ਦੀ ਸਿੱਕ # ਮਰਦ ਸੰਗ ਤੋਂ ਸਿੱਖਿਆ | ਗੁਣ ਮੈਂ ਵੱਡਾ ਇੱਕ ਪ੍ਰੇਮ ਕਰਾਂ ਨਿਜ ਮਰਦ ਨੂੰ . ਤੱਕਾਂ ਸਿੰਘਾਂ ਪਯਾਰ, ਜਿੱਥੇ ਮੁਸ਼ਕ ਪਰੀੜ ਦੀ .. ਓਥੋਂ ਮੈਂ ਬਲਿਹਾਰ ਲੈ -੪੪