ਪੰਨਾ:ਲਹਿਰ ਹੁਲਾਰੇ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਿੱਲੀ ਦੀ ਇਕ ਬੇਨਿਸ਼ਾਂ ਸਮਾਧ ਜੀਵਦਿਆਂ ਨਾ ਮਿਲਿਆ ਸੁਹਣਾ | ਅੰਤ ਸਮੇਂ ਨਾ ਆਇਆ, ਮੁਖ-ਯਤਾ ਨਾ ਕੀਤਯੂਸ ਆਕੇ ਸਿਹਰਾ ਬੀ ਨਾ ਭਿਜਵਾਇਆ; ਬਣੀ ਸਮਾਧਿ ਜਗਤ ਆ ਚੁੱਕਾ ਸੁਹਣੇ ਝਾਤਿ ਨ ਪਾਈ; ਸ਼ਾਲਾ ! ਮਿਟੇ ਨ ਤਾਂਘ ਅਸਾਡੀ | ਤੁਸੀਂ ਕਰੋ ਮਨ-ਭਾਇਆ | ਧੋਬੀ ਧੋਬੀ ਕਪੜੇ ਧੋਦਿਆ | ਵੀਰਾ ! ਹੋ fਪਿਛਲੇ ਪਾਸੋਂ ਆ ਰਿਹਾ ਮੂੰਹ ਅੱਡੀ ਹੁਸ਼ਿਆਰ ! ਸੰਸਾਰ । -੩੭