ਪੰਨਾ:ਲਹਿਰ ਹੁਲਾਰੇ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹ, ਫਿਰ ਬੀ ਟੁੱਟਾਂ ਹਾਇ ਵਿਛੋੜਨ ਵਾਲਿਓ ! ਮੇਰੀ ਭਿੰਨੀ ਇਹ ਖੁਸ਼ਬੋਇ ਕਿਵੇਂ ਨਾਂ ਛਿਪਦੀ } ਮਿਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ ਹਾ, ਪੂਰੀ ਹੁੰਦੀ ਨਾਂਹ ਮੈਂ ਤਰਲੇ ਲੈ ਰਿਹਾ } ਗੁਲਾਬ ਦਾ ਫੁੱਲ ਖੇੜੇ ਖੜਕੇ ਆਖਦਾ ਹੈ:ਧਰਤੀ ਗੋਦ ਬਨਾਇ ਮੈਂ ਇਸ ਵਿਚ ਖੇਡਿਆ, ਮਿੱਟੀ ਜੜ੍ਹ ਗਡਾਇ ਮੈਂ ਭੋਜਨ ਖਿੱਚਿਆ, ਰਜ ਰਜ ਪੀਤਾ ਨੀਰ ਮੈਂ ਆਡੋ ਵਗਦੀਓ, ਹੋਇਆ ਮੈਂ ਨਮਗੀਰ ਤੇ ਤੇਲਾਂ ਚੱਖੀਆਂ । ਬੱਦਲ ਅਸ਼ੋ ਸੱਦ ਮੈਂ ਪਾਣੀ ਖਿੱਚਿਆ, ਨਾਤਾ ਮੈਂ ਰੱਜ ਰੱਜ . ਤੇ ਨਾ ਨਾ ਨਿਖਰਿਆ, --੩੪