ਪੰਨਾ:ਲਹਿਰ ਹੁਲਾਰੇ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇੱਛਾਬਲ ਦੇ ਨਾਦ ਇਛਾਬਲ ਜਦ ਨਾਦ ਤਰਾ ਆ ਪਹਿਲਾ ਕੰਨੀਂ ਪੈਂਦਾ, ਭਰ ਸਰੂਰ ਸਿਰ ਵਿਚ ਇਕ ਜਾਂਦਾ । ਝਮ ਇਲਾਹੀ ਲੈਂਦਾ,ਹੀਰੇ ਵਰਗੀ ਚਮਕ ਨੀਰ ਦੀ ਅੱਖਾਂ ਨੂੰ ਮਸਤਾਂ; ਬੇਖ਼ੁਦੀਆਂ ਦਾ ਝੂਟਾ ਆਵੇ ਚੜਿਆ ਹੁਲਾਰਾ ਰਹਿੰਦਾ । ਚਸ਼ਮਾ ਇੱਛਾਬਲ ਤੇ ਡੂੰਘੀਆਂ ਸ਼ਾਮਾਂ ਪ੍ਰਸ਼ਨ-ਮੰਝ ਹੋਈ ਪਰਛਾਵੇਂ ਛੁਪ ਗਏ , ਕਿਉਂ ਇੱਛਾਬਲ ਤੂੰ ਜਾਰੀ ? ਨੀਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਵੀ ਨਹਿ ਹਾਰੀ, ਸੈਲਾਨੀ ਤੇ ਪੰਛੀ ਮਾਲੀ ਹਨ ਸਭ ਅਰਾਮ ਵਿਚ ਆਏ, \ ਸਹਿਮ ਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ । -੨੯