ਪੰਨਾ:ਲਹਿਰ ਹੁਲਾਰੇ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭੁੱਲ ਚੁਕੀ ਸਭਤਾ ਪੰਡਤਾਣੀ ਕਸ਼ਮੀਰ ‘ਸਤਿਕਾਰ-ਲਵੇਂ ਦਿਸ ਆਂਵਦੀ, ਇੱਜ਼ਤਦਾਰ ਅਮੀਰ ਪਹਿਰਾਵਾ ਉਸ ਸੋਹਿਣਾ ਵਰੀ ਹਯਾ ਦੇ ਨਾਲ ਸੁੰਦਰਤਾ ਉਸ ਫਬ ਰਹੀ, ਫਿਰ ਖੁੱਲੇ ਹਾਲ ਸੰਗ ਨਹੀਂ ਫਿਰ ਲਾਜ ਹੈ । ਤੁਰ ਫਿਰ ਰਹੀ ਤਸਵੀਰ ਕਿਸੇ ਪੁਰਾਣੇ ਸਮੇਂ ਦੀ ਜਦ ਹੋਸੀ ਕਸ਼ਮੀਰ ਸਭਜ, ਪ੍ਰਬੀਨ, ਸੁਤੰਤਰਾ । -੨੦