ਪੰਨਾ:ਲਹਿਰ ਹੁਲਾਰੇ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੈਰੀ ਨਾਗ ਦਾ ਪਹਿਲਾ ਝਲਕਾ ਵੇਰੀ ਨਾਗ ! ਤੇਰਾ ਪਹਿਲਾ ਝਲਕਾ ਜਦ ਅਖੀਆਂ ਵਿਚ ਵਜਦਾ, ਕੁਦਰਤ ਦੇ ਕਾਦਰ ਦਾ ਜਲਵਾ , ਲੈ ਲੈਂਦਾਇਕ ਸਿਜਦਾ, ਰੰਗ ਫੀਰੋਜ਼ੀ, ਝਲਕ ਬਲੌਰੀ, | ਡਲਕ ਮੋਤੀਆਂ ਵਾਲੀ ਰੂਹ ਵਿਚ ਆ ਆ ਜਜ਼ਬ ਹੋਇ ਜੀ ਵੇਖ ਵੇਖ ਨਹੀਂ ਰਚਦਾ। ਨਾ ਕੁਈ ਨਾਦ ਸਰੋਦ ਸੁਣੀਵੇ । | ਫਿਰ ਸੰਗੀਤ-ਰਸ ਛਾਇਆ ਚੁੱਪ ਚਾਨ ਪਰ ਰੂਪ ਤਰੇ ਵਿਚ | ਕਵਿਤਾ ਰੰਗ ਜਮਾਇਆ, ਸਰਦ ਸਰਦ ਪਰ ਛੂਹਿਆਂ ਤੈਨੂੰ | ਰੂਹ ਸਰੂਰ ਵਿਚ ਆਵੇ, ਗਹਿਰ ਗੰਭੀਰ ਅਡੋਲ ਸੁਹਾਵੇ ! ਤੋਂ ਕਿਹਾ ਜੋਗ ਕਮਾਇਆ ? -੧੯