ਪੰਨਾ:ਲਹਿਰ ਹੁਲਾਰੇ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਸ ਬੁੱਢੇ ਤੋਤੇ ਠੀਕ ਕਿਹਾ: •*ਨਹੀਂ ਡਿੱਠੇ ਵਰਗਾ ਸੁਣਿਆਂ ਹੋ, ਜੋ ਹੱਡੀ ਆਕੇ ਵਰਤਯਾ ਨਾ, ਕੀ ਨਾਲ ਖਿਆਲਾਂ ਪੁਣਿਆਂ ਹੋ, ਪਰ ਤਦ ਵੀ ਸੋਚ ਬੜੀ ਸ਼ੈ ਹੈ ਇਕ ਸੱਚ ਝੂਠ ਦਾ ਤੱਕੜ ਹੈ, ਕਰ ਦੱਸਦੀ ਨਿਰਣੇ ਸੁਣੀਆਂ ਦੇ ਕੀ ਸੱਚ ਜਚੇ ਕੀ ਯੱਕੜ ਹੈ ?? ਮੈਂ ਪੁੱਛਾਂ ਜੋ ਕੁਛ ਪਯਾਰੇ ਜੀ ! ਦੇ ਉੱਤਰ ਅਸਾਂ ਨਿਹਾਲ ਕਰੋ, ਇਸ ਜੰਗਲ ਵਾਸੀ ਪਸ਼ੂਆਂ ਨੂੰ ਕੁਛ ਮੱਤ ਦਿਓ, ਖੁਸ਼ਹਾਲ ਕਰੋ । ਜੋ ਮੰਦਰ ਸੁੰਦਰ ਮਿਲਿਆ ਸੀ ਵਿਚ ਜਿਸਦੇ ਸੁਖੀਏ ਵਸਦੇ ਸੇ, ਕੀ ਬੰਦ ਚੁਤਰਫੋਂ ਹੋਯਾ ਸੀ ਯਾ ਉਸਨੂੰ ਇਕ ਦੋ ਰਸਤੇ ਸੇ? ਗੰਗੂ-ਇਕ ਰਸਤਾ ਉਸਦਾ ਹੈਗਾ ਸੀ ਪਰ ਬੰਦ ਸਦਾ ਉਹ ਰਹਿੰਦਾ ਸੀ, -੧੧੩