ਬੰਦ-ਖ਼ਲਾਸੀ।
ਸਾਨੂੰ ਅਜਬ ਸ਼ਿਕਾਰੀ ਮਿਲਿਆ ਫੜ ਪਿੰਜਰੇ ਵਿਚ ਪਾਂਦਾ, ਪਰ ਪਿੰਜਰਾ ਨਾ ਬੰਦ ਕਰਾਂਦਾ, ਖਿੜਕੀ ਖੁਲੀ ਰਹਾਂਦਾ। ਅਸੀਂ ਕਦੇ ਜੇ ਬੰਦ ਕਰਾਈਏ, ਉਹ ਫਿਰ ਖੁਹਲੇ ਖਿੜਕੀ; ਬੰਦ-ਖਲਾਸੀ ਕਰਕੇ ਕੱਠੀਆਂ ਅਚਰਜ ਰੰਗ ਜਮਾਂਦਾ ॥੫੬॥
-੩੭-