ਪੰਨਾ:ਲਹਿਰਾਂ ਦੇ ਹਾਰ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਵਿਤਾ ਸਤੰਬਰ
੧੯੦੭ ਵਿਚ ਨੈਨੀਤਾਲ
ਦੇ ਪਹਾੜ ਪਰ ਲਿਖੀ
ਗਈ ਸੀ, ਤਦ ਤੋਂ ਮਗਰੋਂ
ਕਈ ਵੇਰ ਛਪ ਚੁਕੀ
ਹੈ। ਹੁਣ ਇਸ ਨੂੰ ਇਸ
ਸੰਚੇ -ਲਹਿਰਾਂ ਦੇ ਹਾਰ
ਵਿਚ ਸ਼ਾਮਲ ਕੀਤਾ
ਗਿਆ ਹੈ।
ਮਾਰਚ ੧੯੨੮,