ਪੰਨਾ:ਲਹਿਰਾਂ ਦੇ ਹਾਰ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਨਫਸ਼ਾਂ ਦਾ ਫੁੱਲ । ਬਨਫ਼ਸ਼ਾਂ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ ਅਸੀਂ (ਖੁਦਰੋਂ) ਤੇ ਮੈਦਾਨੀ ਪੰਜਾਬ ਵਿਖੇ ਬਾਗਾਂ ਵਿਚ ਲਗਾਏ ਹੋਏ ਸਿਆਲੇ ਵਿਚ ਮਿਲਦੇ ਹਨ, ਪਹਾੜਾਂ ਵਿਚ ਏਹ ਨਜ਼ਰ ਨਾ ਖਿੱਚਣ ਵਾਲੇ ਢੰਗ ਉੱਦੇ ਵਧਦੇ ਹਨ, ਫਿਰ ਬੀ ਲੋਕੀਂ ਜਾ ਤੋੜਦੇਹਨ,ਇਸਦੇ ਟੋਟਣ ਸਮੇਂ ਦੇ ਦਿਲ ਤਰੰਗ ਇਨ੍ਹਾਂ ਸਤਰਾਂ ਵਿਚ ਅੰਕਤ ਹਨ:ਮਿਰੀ ਛਿਪੀ ਰਹੇ ਗੁਲਜ਼ਾਰ, | ਮੈਂ ਨੀਵਾਂ ਉੱਗਿਆਂ ਕੁਈ ਲਗੇ ਨ ਨਜ਼ਰ ਟਪਾਰ, | ਮੈਂ ਪਰਬਤ ਲੁਕਿਆਂ ਨੂੰ ਮੈਂ ਲਿਆ ਅਕਾਸ਼ੋਂ ਰੰਗ ਜੁ ਸ਼ੋਖ਼ ਨੇ ਵੰਨ ਦਾ ਹਾਂ, ਧੁਰੋਂ ਗਰੀਬੀ ਮੰਗ, ਮੈਂ ਆਯਾ ਜਗਤ ਤੇ। ਮੈਂ ਪੀਆਂ ਅਰਸ਼ ਦੀ ਤੇਲ, ਪਲਾਂ ਮੈਂ ਕਿਰਨ ਮੇਰੀ ਨਾਲ ਚਾਂਦਨੀ ਖੇਲ, ਖਾ; ਰਾਤਿ ਰਲ ਖੇਲੀਏ! ਮੈਂ ਮਸਤ ਆਪਣੇ ਹਾਲ, ਮਗਨ ਗੰਧਿ ਆਪਣੀ voilets."

  • Voilets.

-੧੨੪--