ਪੰਨਾ:ਲਹਿਰਾਂ ਦੇ ਹਾਰ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਰਸ਼ੀ ਯਾਰਾਂ ਦੇ ਵਿਛੋੜੇ ? ਪੰਜਾਬ ਵਿਚ ਹੁਨਾਲੇ ਦੀ ਡਾਢੀ ਗਰਮੀ ਦੀ ਪੀੜਾ ਦੇ ਨਾਲ ਰਾਤਾਂ ਨੂੰ ਧੁਰ ਛੱਤ ਤੇ ਸੌਣ ਤੇ ਨੀਲੇ ਨੀਲੇ ਅਕਾਸ਼ਾਂ ਵਿਚ ਖਿੜੇ ਤਾਰਿਆਂ ਦੀ ਬਹਾਰ ਲੁੱਟਣ ਦੀ ਬਰਕਤ ਇਕ ਵਟਾਂਦਰਾ ਹੈ ਜੋ ਰਸੀਆਂ ਨੂੰ ਮਹਿੰਗਾ ਨਹੀਂ ਜਚਦਾ । ਜਦੋਂ ਸਿਆਲ ਆਉਂਦਾ ਹੈ ਤੇ ਇਕ ਦਮ ਇਹ ਅਰਸ਼ੀ ਸੁੰਦਰਤਾ ਤੇ ਕੁਦਰਤੀ ਖੇੜੇ ਤੇ ਨੂਰ ਦੇ ਵੱਸ ਰਹੇ ਫੁਹਾਰੇ ਅੱਖੋਂ ਉਹਲੇ ਹੁੰਦੇ ਹਨ, ਤਦ ਇਕ ਉਦਾਸੀ ਦੇ ਰੰਗ ਛਾਉਂਦੇ ਹਨ, ਦੋਹਾਂ ਵੇਲਿਆਂ ਦੇ ਦਿਲ ਤਰੰਗ ਇਸ | ਕਵਿਤਾ ਵਿਚ ਅੰਕਿਤ ਹਨ:ਹੈ ਚੁੱਪ ਹੋਈ ਚੁੱਪ ਹੈ, | ਵਾਹ ਚੁੱਪ ਹੈ ਇਕ ਚੁੱਪ ਹੈ, ਦੌਲਾ ਕਿਤੇ ਹੈ ਸੌਂ ਗਿਆ ਨਾ ਚਾਨਣਾ ਨਾ ਧੁੱਪ ਹੈ। ਖੜਕਾ ਕਰੋ ਨਾ ਤਾਂ ਬੀ, ਬਿੜਕਾ ਜ਼ਰਾ ਨਾ ਪਾਵਣਾਂ, ਸਉਂ ਗਏ ਸ਼ੋਰ ਸ਼ਰਾਰਵੇਂ ਨੂੰ ਰਤਾਂ ਨਹੀਂ ਜਗਾਵਣਾਂ | ਉਹ ਬੁੱਲ ਹਨ ਹੁਣ ਮਿਟ ਰਹੇ । ਚੋ ਵਿੱਥ ਸਨ ਗੋ ਕੱਢਦੇ, ਓਹ ਦੰਦ ਹਨ ਹੁਣ ਬੰਦ ਹੋਏ । ਚੱਕ ਜੋ ਸਨ ਵੱਢਦੇ ! -੧੧੩