ਰੀਞ
ਮਾਹੀਆਂ ਮਾਹੀਆਂ ਸਾਰੇ ਕੂਕਾਂ, ਕੂਕ ਸੁਨੇ ਨਾ ਕੋਈ ਡਿੱਠਾ ਠਿਲੱ ਝਨਾਂ ਦੇ ਅੰਦਰ ਬੈਠ ਥਲਾਂ ਵਿਚ ਰੋਈ ਨ੍ਹੇਰੇ ਜਾਂਦੀ ਚਾਨਣ ਲਭਾ ਦਿਲ ਅਪਣੇਂ ਦੇ ਵਿਚੋਂ ਮਾਹੀਆ ਮਾਹੀਆ ਕਰਦੀ 'ਸੇਵਕ' ਆਪੇ ਮਾਹੀਆ ਹੋਈ
ਪਚਿਆਵਨੇ