ਦਾਤੇ ਦੇ ਦਰ ਤੇ
ਆ ਤੇਰੇ ਮੈਂ ਦਰ ਤੇ ਦਾਤਾ। ਮੰਗਨਾਂ ਇਕ ਸੁਗਾਤ। ਪੂਰੀ ਹੁੰਦੀ ਸੁਣਿਐ ਸਾਰੇ। ਜੋ ਕੋਈ ਕਰਦਾ ਬਾਤ। ਦੇ ਦਾਤਾਰ ਖਜ਼ਾਨੇ ਵਿਚੋਂ। ਅਪਣੇ ਸੇਵਕ ਤਾਈਂ। ਨਾਮ ਖੁਮਾਰੀ ਨਾਨਕਾ। ਚੜੀ ਰਹੇ ਦਿਨ ਰਾਤ ।
ਬਿਆਸੀ