'ਰਾਜ-ਹੰਸ, ਵਿਚ ਮਾਨ ਸਰੋਵਰ, ਤਾਰੇ ਲਗਦੇ ਮੋਤੀ। ਰਾਵੀ ਨਾਲ ਕਰੇ ਇਹ ਗਲਾਂ, ਤੇਰਾ ਰੂਪ ਪਿਆਰਾ। ਜਿਸਨੇ ਹਿੱਕ ਤੇ ਰੱਖ ਕੈਮਰਾ, ਫੋਟੋ ਖਿਚਆ ਬਾਰਾ।