ਸਿੱਖੀ
ਸੋਹਲ ਤੇ ਮਲੂਕੜੀ ਏ, ਨਾਜ਼ਕ ਜਿਹੀ ਫੁਲ ਕੋਲੋਂ, ਖੰਡੇ ਦੀ ਧਾਰੋਂ ਵੱਧ, ਡਾਹਡੀ ਏ ਤਰਿਖੀ ਏ। ਫਾਂਸੀਆਂ ਤੇ ਖੇਡਦੀ ਏ, ਪਾ ਮੌਤ ਨਾਲ ਜਫੀਆਂ, ਪ੍ਰੀਤ ਦੀ ਕੋਈ ਦਾਸਤਾਂ, ਅਨੋਖੀ ਏਸ ਲਿਖੀ ਏ।
ਤੇਤੀ