ਲਕੀਰਾਂ
ਉਹਨਾਂ ਨੂੰ ਕੋਈ ਮੇਟ ਨਾ ਸਕੇ ਜੋ ਲਿਖੀਆਂ ਤਕਦੀਰਾਂ ਦਿਲ ਦੀਆਂ ਰੀਝਾਂ ਚਾ ਉਮੰਗਾਂ ਡਿਠੀਆਂ ਜੋ ਤਸਵੀਰਾਂ ਜੀਵਨ ਮੇਰਾ ਚਾਰ ਦਿਹਾੜੇ ਇਸ ਦੁਨੀਆਂ ਵਿਚ ਰਹਿਣਾਂ ਅਮਰ——ਜਵਾਨੀ ਮੇਰਾ ਜੀਵਨ ਪਾਈਆਂ ਇਹ ਲਕੀਰਾਂ
ਇਕਸੌਬਾਰਾਂ