ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/49

ਇਹ ਸਫ਼ਾ ਪ੍ਰਮਾਣਿਤ ਹੈ

ਦੇਸੀ ਖਾਣੇ ਦੇਸੀ ਬਾਣੇ।
ਦੇਸੀ ਖੇਡਾਂ ਸਾਜ ਤੇ ਗਾਣੇ।

ਦੇਸੀ ਬੋਲੀ ਚਾਲ ਕਲਾ ਨੂੰ।
ਲੈ ਮੰਨਾਂਗੇ ਰੱਬ ਦੇ ਭਾਣੇ।

ਰੇਲੂ ਰਾਮ ਦੀ ਬੱਸ - 47