ਹੁਨਰ
ਫੁੱਲਾਂ ਨੇਂ ਜਾਤਾ ਪੱਤੀਆਂ ਬਿਨ, ਸਾਡੀ ਤੇ ਰਹਿਣੀ ਸ਼ਾਨ ਨਹੀਂ। ਪੱਤੀਆਂ ਨੇ ਜਾਣ ਲਈ ਇੱਕੋ, ਫੁੱਲਾਂ ਬਿਨ ਕੌਡੀ ਮਾਨ ਨਹੀਂ। ਗੁਲਦਸਤੇ ਵਿਚ ਸਜੇ ਸਾਰੇ, ਮਾਲੀ ਦਾ ਹੁਨਰ ਸਲਾਹੁੰਦੇ ਨੇਂ। ਜੋ ਏਸ ਹੁਨਰ ਨੂੰ ਚਾਹੁੰਦਾ ਨਹੀਂ, ਉਹ ਆਗੂ ਕੀ ਇਨਸਾਨ ਨਹੀਂ।
੭੭.