ਬਦਲੋ ਬਦਲਾਵੋ ਰਸਤੇ ਨੂੰ। ਪਰ ਬਦਲ ਨ ਜਾਣਾ ਟੀਚੇ ਨੂੰ। ਬਦਲਾਉਣਾ ਹੱਕ ਹੈ ਕਾਲੇ ਨੂੰ।
ਜਿਹੇ ਵੱਸੋ ਕਿ ਟੋਏ ਜਾਣ ਭਰੇ। ਜਗ ਵਿਚ ਕਾਲੇ ਦੀ ਵਾਰ ਬਣੇ। ਚੌਧਰ ਛਡ ਗੋਰਾ ਰੀਝ ਪਵੇ ਬਸ ਮੁੜ ਨ ਕੁਚਜੇ ਚੋਜ ਕਰੇ।
੭੩.