ਇਹ ਸਫ਼ਾ ਪ੍ਰਮਾਣਿਤ ਹੈ

ਮਹਾਂ ਚਿਤਰਕਾਰ ਨਿਕੋਲਸ ਰੋਰਿਕ

ਨਿਤ ਅਨੰਤੀ ਰਾਗ ਸੁਣਾਏ,

ਅਪਣੀ ਸੂਝ ਰਬਾਬੋਂ।

ਚਿਤਰ ਕਲਾ ਦੀ ਬਾਣੀ ਗੂੰਜੀ,

ਮੇਰੇ ਹੀ ਪੰਜਾਬੋਂ।

੬੬.