ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਗੁਰਦਾਸ

ਤੂੰ ਆਇਓਂ ਤਾਂ ਚੇਤੇ ਆਇਆ,
ਸਾਨੂੰ ਵੇਦ ਵਿਆਸ।
ਚੱਪੇ ਚੱਪੇ ਆਨ ਖਲਾਰੀ,
ਕਈ ਇਲਮਾਂ ਦੀ ਰਾਸ।

੩੦.