ਮੂਰਤੀ ਦੇ ਬਾਝ ਮੰਦਰ ਕੀ ਭਲਾ? ਕੀ ਸਜੇਗਾ ਗੰਗ ਬਾਝ ਹਿਮਾਲੀਆ? ਮੈਂ ਕਹਾਂ ਕਸ਼ਮੀਰ ਨੂੰ ਕੁਝ ਕਰ ਦਿਖਾ, ਹੱਥਲੀ ਬਾਜ਼ੀ ਨੂੰ ਹੱਥੀਂ ਹੀ ਬਣਾ। ਬਣ ਦਿਖਾ ਤੂੰ ਮੋਹਨੀ ਅਵਤਾਰ ਹੁਣ, ਡੋਬ ਦੈਂਤਾਂ ਨੂੰ ਦਿਓਤੇ ਤਾਰ ਹੁਣ।
੨੫.