ਇਹ ਸਫ਼ਾ ਪ੍ਰਮਾਣਿਤ ਹੈ

ਆਜ਼ਾਦੀ

ਆਜ਼ਾਦੀ ਦੇ ਨਾਲ,
ਕਾਇਆਂ ਪਲਟੀ ਹੀ ਨਹੀਂ।
ਸਾਨੂੰ ਖੇੜੇ ਜਾਣ,
ਛਡ ਜਾਵੇ ਇਹ ਹੀਰ ਨਾ।

੨੩.