ਨੀ
ਹੇ ਕਾਲੀ ਘਟ ਮਤਵਾਲੀਏ, ਤੂੰ ਵੱਸੀ ਜਾ। ਹੇ ਨੂਰਾਨੀ ਅੰਗੀਏ, ਤੂੰ ਲੱਸੀ ਜਾ। ਕਈ ਗੁਣ ਦੂਰੋਂ ਸੋਭਦੇ, ਤੂੰ ਦੱਸੀ ਜਾ। ਹੇ ਨਦੀਏ ਖੇਤ ਲਹਿਰਾਉਣੀਏਂ, ਨ ਨੱਸੀ ਜਾ। ਇਸ ਕਲਰੀ ਪਾਸੇ ਵਿਚ ਵੀ, ਨੀ ਰੱਸੀ ਜਾ। ਉਜੜੇ ਨੂੰ ਦੂਰੋਂ ਤਕ ਕੇ, ਨ ਹੱਸੀ ਜਾ।
੫.