ਇਹ ਸਫ਼ਾ ਪ੍ਰਮਾਣਿਤ ਹੈ

ਕਲਾ

ਕਲਾ ਯੋਗ ਦਾ ਨਾਮ ਹੈ,

ਰੂਪ ਜਿਦਾ ਹੈ ਧਿਆਨ।

ਕਲਾ ਸਵਾਰੇ ਜਗਤ ਨੂੰ,

ਕਲਾ ਰਚੇ ਭਗਵਾਨ।

੧.