ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੱਵੋ' ਹੀ ਬਾਹਲਾ ਸੌਕ ਏ - ਉੱਝ ਉਹ ਬੜਾ ਈ ਸ਼ਰੀਫ ਆਦਮੀ ਏ।””

“ਕੀ ਉਹ ਡਾਕਟਰੀ ਵਿੱਚ ਪੜ੍ਹਦਾ ਹੈ $”

“ਨਹੀਂ, ਡਾਕਟਰੀ ਵਿੱਚ ਤਾਂ ਨਹੀਂ ਪਰ ਮੈਂ ਤੁਹਾਨੂੰ ਇਹ ਵੀ ਨਹੀਂ ਦਸ ਸਕਦਾ ਜੋ ਉਹ ਕਿਹੜੀ ਪੜ੍ਹਾਈ ਪੜ੍ਹ ਰਿਹਾ ਹੈ,

- ਉਹਦੀ ਬੁੱਧੀ ਬੜੀ ਤੇਜ਼ ਹੈ, ਅਤੇ ਕਦੇ ਕਦੇ ਤਾਂ ਉਹਦੇ

ਪ੍ਰੇਫੇਸਰ ਵੀ ਉਹਵੇ ਦਿਮਾਗ਼ ਦੀ ਤੀਖਣਤਾ ਤੇ ਹੈਰਾਨ ਰਹਿ ਜਾਂਦੇ ਹਨ ,”

“ਕੀ ਤੁਸੀ ਉਹਨੂੰ ਕਦੇ ਪੁੱਛਿਆ ਵੀ ਨਹੀਂ ਜੋ ਉਹ ਕੀ ਕਰ ਰਿਹਾ ਹੈ, `ਜਾਂ ਕਿ ਉਹ ਕੀ ਕਰਨਾ ਚਾਹੁਦਾ ਹੈ ?”

“ਨਹੀਂ, ਸੈਂ ਤਾਂ ਉਹਨੂੰ ਇਤਨੀ ਗੱਲ ਕਦੇ ਨਹੀਂ ਪੁੰਛੀ, ਨਾਲੋ ਅਸਲੀਅਤ ਤਾਂ ਇਹ ਹੈ, ਕਿ ਉਹ ਕੂੰਦਾ ਈ ਘੱਟ ਏ।”

ਫੇਰ ਮੇਨੂੰ ਤਾਂ ਅਜਿਹੇ ਹੀ ਸਾਬੀ ਦੀ ਲੋੜ ਹੈ, ਤੁਹਾਡੀਆਂ ਗੱਲਾਂ ਤੋਂ ਤਾਂ ਇਹੋ ਪਰਭੀਤ ਹੁੰਦਾ ਹੈ ਜੋ ਉਹ ਇਕ ਬੜਾ ਹੀ ਚੁੱਪ ਚਾਪ ਆਦਮੀ ਹੈ। ਉਹ ਕਿਥੇ ਮਿਲੇਗਾ ?”

<€ਹ ਏਸ ਵੈਲੇ ਲੇਬਾਰੈਟਰੀ ਵਿੱਚ ਕੈਮ ਕਰਦਾ ਹੋਵੇਗਾ, ਪਰ ਇਹ ਆਦਮੀ ਬੜਾ ਅਜੀਬ ਹੈ,ਜੇ ਕਰ ਮਨ ਉਚਾਣ ਹੋ ਜਾਏ ਸੂ ਤਾਂ ਹਫਤਿਆਂ ਬੋਧੀ ਆਪਣੇ ਕੈਮ ਵਲ ਮੂੰਹ ਨਹੀਂ ਕਰਦਾ, ਪਰ ਜੇ ਇਕੇਰਾਂ ਕੈਮ ਨੂੰ ਹਬ ਪਾ ਲਵੇ ਤਾਂ ਫੇਰ ਰਾਤ ਦਿਨ ਇਕ ਕਰ ਧਰਦਾ ਹੈ । ਤੁਹਾਡਾ ਦਿਲ ਕੀਤਾ ਤਾਂ ਰੋਟੀ ਖਾਣ ਮਗਰੋਂ ਆਪਾਂ ਦੋਵੇਂ ਹਸਪਤਾਲ ਚਲੋ ਚੱਲਾਂਗੇ ।”

“ਹਾਂ, ਹਾਂ, ਜ਼ਰੂਰ ਚਲਣਾ ਹੈ ।”

ਪੰਢਰਾਂ ਕੂ ਸਿੰਟਾਂ ਵਿੱਚ ਹੋਰ ਅਸਾਂ ਰੋਟੀ ਖ਼ਤਮ ਕਰ ਲਈ ਅਤੇ ਫੇਰ ਅਸੀਂ ਦੇਵੇ ਹਸਪਤਾਲ ਵਲ ਨੂੰ ਪੈਢਲ ਹੀ ਤੁਰ ਪਏ --

<< ੫੬ ਛਲ

-5-