ਪੰਨਾ:ਰਾਜਾ ਗੋਪੀ ਚੰਦ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਗਯਾਨ’ ਲਭਦੀ ਕੋਈ ਹੁਸੀਨ ਸਾਂ ਮੈਂ ਕਾਮਯਾਬ ਹੋਈ ਅਜ ਭਾਲ ਮੇਰੀ ਜੰਮ-ਜਾਂ ਰਾਣੀ ਐਹ ਲੈ ਭਿੱਛਿਆ ਈ ਐਸੀ ਖੈਰ ਨ ਸਾਨੂੰ ਪਸੰਦ ਹੈ ਨੀ ਤਿੰਨਸੰਸੱਤ ਮੈਂ ਰਾਣੀਆਂ ਛਡਆਯਾ ਮੈਨੂੰ ਚੰਗਾ ਨਹੀਂ ਲਗਦਾ ਗੰਦ ਹੈ ਨੀ ਚਾਰ ਰੋਜ ਦੀ ਜੱਗ ਤੇ ਚਾਂਦਨੀ ਏਂ ਅੰਤ ਢੈਹਵਨੀ ਹੁਸਨ ਦੀ ਕੰਦ ਹੈ ਨੀ ‘ਗਯਾਨਚੰਦ ਏਕ ਰੋਜ਼ ਇਹਖਾਕਹੋਣਾ ਜੇੜ੍ਹਾ ਬਦਨ ਆਖੇਂਸੂਰਤ ਚੰਦ ਹੈ ਨੀ ਚੇ-ਚਿਤ ਨੂੰ ਜਿਨ੍ਹਾਂ ਨੇ ਵਸ ਕੀਤਾ ਰੰਨਾਂ ਨਾਲ ਕੀ ਭਲਾ ਫਕੀਰ ਨੂੰ ਨੀ ਵਡੀ ਮਾਂ ਤੇ ਸਮਝੀਏ ਭੈਣ ਛੋਟੀ ਜ਼ਰਾ ਸੋਚ ਕੀ ਕੈਹਨੀਏਂ ਵੀਰ ਨੂੰ ਨੀ ਜੇਹੜਾ ਕਹਵੇਂ ਇਹ ਜਿਸਮ ਹੈਗੁਲਵਾਂਗੂੰ ਢੀਮਮਿੱਟੀ ਦੀਸਮਝ ਸਰੀਰਨੂੰ ਨੀ ‘ਗਯਾਨ ਚੰਦ’ ਹੈ ਕਾਮ ਸਤੀਆਂ ਲਈ ਜਿਨ੍ਹਾਂ ਖਾਵਨਾ ਖੰਡ ਤੇ ਖੀਰਨੂੰ ਨੀ ਹੈ–ਹਾਲ ਕੀ ਲਿਖਾਂ ਮੈਂ ਸੁੰਦਰੀ ਦਾ ਹੱਥ ਜੋੜਦੀ ਵਾਸਤੇ ਪਾਂਵਦੀ ਏ ਕਦੀ ਪੈਰਾਂ ਤੇ ਸੀਸ ਟਿਕਾਂਵਦੀ ਏ ਪਈ ਵਾਰਨੇ ਘੋਲਣੇ ਜਾਂਵਦੀ ਏ ਕਦੀ ਰੱਵਦੀ ਨੀਰ ਬਹਾਂਵਦੀ ਏ ਕਦੀ ਹੱਸਕੇ ਨਾਜ਼ ਵਿਖਾਂਵਦੀ ਏ ‘ਗਯਾਨ’ ਜੋਗੀ ਨੂੰ ਫਾਹਨ ਲਈਰੰਨ ਦੇਖੋ ਤਰ੍ਹਾਂ ਤਰ੍ਹਾਂ ਦੇ ਮਕਰ ਬਨਾਂਵਦੀ ਏ ਖੇ-ਖਿਆਲ ਕਰਕੇਗੋਪੀ ਚੰਦ ਕੈਂਹਦਾ ਅਸੀਂ ਤੁਸਾਂਦੇ ਮਕਰਸਭ ਜਾਨੀਏਂ ਨੀ ਨਾਲ ਫਕਰਦੇਪੂਰੀਆਂ ਪੈਣੀਆਂਨਹੀਂਕਹਿੰਦਾ ਆਪਣਾਆਪਸਿਆਣੀਏ ਨੀ ਕਈ ਰਿਸ਼ੀ ਤੇ ਤੁਸਾਂ ਬਜ਼ੁਰਗ ਰੋੜੇ ਵਿਚ ਜਗ ਮਸ਼ਹੂਰ ਕਹਾਣੀਏ ਨੀ ‘ਗਯਾਨ ਚੰਦ’ਜੋਸਾਫ ਨੇ ਨੀਰ ਵਾਂਗੂੰ ਨਾਲ ਫ਼ਕਰ ਬੁਰਾਈ ਨ ਠਾਣੀਏ ਨੀ ਜਵਾਬ ਰਾਣੀ ਬਾਲ ਸੁੰਦਰਾਂ ) ਦਾਲ-ਦੱਸੇਂ ਤੂੰ ਬੁਰਾ ਜਨਾਨੀਆਂ ਨੂੰ ਦਿਲੋਂ ਰਤੀ ਨਾ ਸੋਚ ਵਿਚਾਰਨਾ ਏਂ ਤੇਰੀ ਸਾਧੂਆਂ ਦੀ ਬੋਲ ਚਾਲ ਨਾਹੀਂ ਕਦੀ ਸੈਨਤਾਂ ਅੱਖੀਆਂ ਮਾਰਨਾ ਏ ਸੋਹਣੀ ਰੰਨ ਨੂੰ ਵੇਖਕੇ ਹਸਨਾਏਂ ਤਿਰਛੀ ਨਿਗਾਹ ਦੇ ਨਾਲ ਨਿਹਾਰਨਾ ਏ ‘ਗਯਾਨ' ਚੜੇ ਅੱਡੇ ਕਰੇਂ ਘਟ ਨਾਹੀਂ ਲੈਕੇ ਹਰੀਦਵਾਰ ਸਧਾਰਨਾ ਏਂ (ਜਵਾਬ ਗੋਪੀ ਚੰਦ) ਰੇ-ਰੋਕ ਕੇ ਰੱਖ ਜ਼ਬਾਨ ਰਾਣੀ ਬੋਲੇ ਛੱਜ ਕੀ ਬੋਲਣਾ ਛਾਨਣੀ ਏਂ ਕੋਡਾ ਮਾਨ ਕਰਨੀਏਂ ਹੁਸਨ ਉਤੇ ਏਹ ਤਾਂ ਚਾਰ ਦਿਹਾੜੇ ਦੀ ਚਾਂਨਨੀ ਏਂ ਭੌੜੀ ਖਿਚਕੇ ਜਦੋਂ ਮੈਂ ਇਕ ਮਾਰੀ ਤਾਂ ਤੂੰ ਕਦਰ ਫ਼ਕੀਰਾਂ ਦੀ ਜਾਣਨੀ ਏਂ ਆਡਾ ਜੋਗੀਆਂ ਨਾਲ ਨ ਲਾ ਰੰਨੇ ਜੇਕਰ ਮੌਜ ਜਹਾਨ ਤੇ ਮਾਣਨੀ ਏਂ