ਪੰਨਾ:ਰਾਜਾ ਗੋਪੀ ਚੰਦ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

GIF ‘ਗਯਾਨਚੰਦ’ ਮੈਂ ਜਗ ਨੂੰ ਚੁਲੀ ਪਾਈ ਅਜ ਛਡਕੇ ਆਗਿਆ ਸਾਰੀਆਂ ਨੂੰ ਜ਼ਾਦ-ਜ਼ਰਬਲੱਗੀ ਦਿਲਨੂੰਅਤੇ ਗੂੜ ਸੋਚਾਂ ਮਨੋ ਗੁਰੂ ਜਾਲੰਧਰੀ ਆਈਆਂ ਫੌਰਨ ਪਕੜਕੇ ਉਸਤਰਾ ਘੋਨ ਕੀਤਾ ਵਾਂਗ ਪਿੰਡ ਦੇ ਹੋਈਆਂ ਸਫ਼ਾਈਆਂ ਨੇ ਕੌਨ ਚੀਰ ਕੇ ਜਲਦ ਜਲੰਧਰੀ ਨੇ ਵਿਚ ਦੁਹਾਂ ਦੇ ਮੁੰਦਰਾਂ ਪਾਈਆਂ ਨੇ ਕਲ ਸ਼ਾਹ ਤੇ ਅਜ ਫਕੀਰ ਹੋਯਾ ‘ਗਯਾਨ” ਵਰਤੀਆਂ ਰੱਜ ਰਜ਼ਾਈਆਂ ਨੇ ਤੋਏ-ਤੌਰ ਕੁਝ ਹੋਰ ਦੇ ਹੋਰ ਹੋ ਗਯੇ ਗੁਰੂ ਖੁਸ਼ੀ ਨੇ ਚੇਲਾ ਬਨਾਕੇ ਤੇ ਜਾ ਬਚਿਆ ਭਿਛਿਆ ਮੰਗ ਜਾ ਕੇ ਕਿਹਾ ਗੁਰੂ ਨੇ ਝੋਲੀ ਲਟਕਾ ਕੇ ਤੇ ਪਿਛੋਂ ਕਿਤੇ ਜਾਵੀਂ ਭੀਖ ਮੰਗ ਬੱਚਾ ਪਹਿਲਾਂ ਆਪਣੇ ਹੀ ਘਰੋਂ ਜਾ ਕੇ ਤੇ ‘ਗਯਾਨਚੰਦ ਲੈ ਭਿਛਿਆ ਪਰਤ ਆਉਣਾ ਨਹੀਂ ਆਵਣਾ ਢੇਰ ਲਗਾਕੇ ਤੇ ਜ਼ੋਏ—ਜ਼ਾਹਰਾ ਮਤਇਹ ਗੁਰੂ ਦਿਤੀ ਮੂਜਬ ਹੁਕਮ ਤੇ ਚਲਣਾ ਕੈਹਣ ਬੱਚਾ ਚਿਤ ਕਰੀਂ ਕਾਬੂ ਮਤਾਂ ਡੋਲ ਜਾਵੇਂ ਰਾਣੀ ਵੇਖ ਕੇ ਤੇ ਆਖੀਂ ਭੈਣ ਬੱਚਾ ਰਾਹ ਜਾਂਦੀਆਂ ਅੱਖ ਲੜਾਂਦੀਆਂ ਨੇ ਜ਼ਰਾ ਸਾਂਭ ਕੇ ਰਖਣੇ ਨੈਨ ਬੱਚਾ ‘ਗਯਾਨ’ ਹੋ ਜੋਗੀ ਜੇਹੜਾ ਰੰਨ ਤਕ ਤਾੜ ਤਾੜ ਪੌਲੇ ਉਹਨੂੰ ਪੈਨ ਬੱਚਾ ਐਨ-ਅਰਸ਼ਰੋਯਾ ਫ਼ਰਸ਼ ਫਰਸ਼ ਟੁਰਦਾ ਮੰਗਣ ਆਪਣੇ ਦੇਸ਼ ਨੂੰ ਆਯਾ ਜੀ ਸਭ ਰਾਣੀਆਂ ਗੋਲੀਆਂ ਜਮਾਂ ਹੋਈਆਂ ਹੇਠ ਮਹਿਲ ਜੋ ਅਲਖ ਜਗਾਯਾ ਜੀ ਮਾਤਾ ਆਣ ਕੇ ਭਿਛਿਆ ਪਾ ਮੈਨੂੰ ਗੋਪੀ ਚੰਦ ਨੇ ਸੁਖ ਸੁਨਾਯਾ ਜੀ ‘ਗਯਾਨ ਚੰਦ’ ਮਾਤਾ ਹਾਲ ਵੇਖ ਕੋਈ ਦੇਖੋ ਮੋਹ ਦੀ ਮਮਤਾ ਮਾਯਾ ਜੀ ਗ਼ੈਨ -ਗ਼ਰਕ ਹੋਗਈ ਬਹਿਰੇਗ਼ਮ ਅੰਦ੍ਰ ਕਿਸ਼ਨਾਵੰਤੀਜਦ ਡਿੱਠਾ ਨਿਹਾਰਬੇਲੀ ਚੀਕਾਂ ਨਿਕਲੀਆਂ ਤੇ ਆਹੀਂ ਮਾਰ ਚੁੰਨੀ ਜ਼ਾਰੋ ਜ਼ਾਰ ਬੇਲੀ ਜ਼ਾਰੋਜ਼ਾਰ ਬੇਲੀ ਪਈ ਰੋਂਵਦੀ ਤੇ ਵਾਲ ਖੋਂਵਦੀ ਏ, ਬਾਰ ਬਾਰ ਬੇਲੀ ਬਾਰ ਬਾਰ ਬੇਲੀ ‘ਗਯਾਨ’ ਬੜਾ ਹੈ ਪਤੀ ਵਿਯੋਗ ਹੁੰਦਾ ਰਾਣੀ ਕਹੇ ਕੀ ਬਚਨ ਉਚਾਰ ਬੇਲੀ ਫੇ-ਫੌਰਨ ਮਰ ਜਾਂਵਦੀ ਜ਼ੈਹਰ ਖਾ ਕੇ ਨਿਜ ਮਾਂ ਮੈਨੂੰ ਡੋਲੀ ਪਾਂਵਦੀ ਵੇ ਤੱਤੀ ਦੁਖ ਨਾ ਵੇਖਦੀ ਕਦੀ ਐਡਾ ਜੇਕਰ ਜੰਮਦੀ ਈ ਮਰ ਜਾਂਵਦੀ ਵੇ ਅੱਖਾਂ ਸਾਹਮਣੇ ਪਤੀ ਫਕੀਰ ਵੇਖਾਂ ਮੈਨੂੰ ਮੌਤ ਵੀ ਲੈਣ ਨਾ ਆਂਵਦੀ ਏ ‘ਗਯਾਨ ਦੰਦ’ ਕਿਉਂਐਡਾ ਪਿਆਰ ਪਾਯਾਮੈਥੋਂ ਸਹੀ ਜੁਦਾਈਨਾ ਜਾਂਵਦੀ ਏ ਕਾਫ-ਕੇਹਰ ਹੋਯਾ ਮੈਂ ਤੇ ਰੱਬਦਾ ਜੈ ਕਿਹਨੂੰ ਜਾ ਮੈਂ ਦੁਖ ਸੁਨਾਵਾਂ ਸਈਓ 1