ਪੰਨਾ:ਰਾਜਾ ਗੋਪੀ ਚੰਦ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

१३ ‘ਗਯਾਨ ਫੇਰ ਵੀ ਤੀਵੀਂਨਾ ਬਣੇਸਕੀ ਦਿਨ ਰਾਤ ਚਾਹੇ ਨਾਜ਼ ਉਠਾਲੀਏ ਜੀ -ਯਾਦ ਹੁਣ ਰੱਬ ਨੂੰ ਕਰਦੀਆਂ ਨੇ ਹੁਣੇ ਪਾਪ ਦੀ ਕੰਧ ਬਣਾਂਦੀਆਂ ਨੇ ਭਲੇ ਮਾਣਸਾਂ ਤੇ ਭੋਲੇ ਭਾਲਿਆਂ ਨੂੰ ਰਾਹ ਜਾਂਦੀਆਂ ਪਈਆਂ ਫਸਾਂਦੀਆਂ ਨੇ ਪਲਕ ਝਲਕ ਅੰਲ ਖੋਂਹਦੀਆਂਨੇ ਐਸੀ ਗਜ਼ਬਦੀਅੱਖ ਲੜਾਂਦੀਆਂ ਨੇ ‘ਯਾਨ’ਮਰਦ ਨੂੰਪਹਿਲੋਂ ਫਸਾਂਦੀਆਂਨੇ ਪਿਛੋਂਗਲੀਆਂਦੇਕੱਖਚੁਗਾਂਦੀਆਂ ਨੇ ਅਲਫ-ਓਹਜਿਨ ਦਿਤੀ ਤਿਆਗ ਦੁਨੀਆਂ ਔਰਤ ਵੇਖਕੇ ਹੋ ਬੇਵੱਸ ਗਏ ਜੀ ਜਪ ਤਪਦੇ ਵਿਚ ਓ ਭੰਗ ਪਾਕੇ ਫੌਰਨ ਜ਼ੁਲਫ ਜ਼ੰਜੀਰ ਵਿਚ ਫੱਸ ਗਏ ਜੀ ਔਰਤ ਵੇਂਹਦਿਆਂ ਸਾਰ ਹੋ ਗਏ ਢਿਲੇ ਜੇਹੜੇ ਖੂਬ ਲੰਗੋਟੜੇ ਕੱਸ ਗਏ ਜੀ ‘ਗਯਾਨਚੰਦ’ ਨਾ ਔਰਤਾਂ ਵੱਸ ਪਈਏ ਗੱਲ ਏਹੋਈ ਖਲਕ ਨੂੰ ਦੱਸਗਏ ਜੀ fas ਸਿਹਰਫੀ ਤੀਸਰੀ ਅਲਫ-ਆਯਾ ਖਿਆਲ ਏਹ ਦਿਲੋਂ ਰਾਜੇ ਜਗ ਮਕਰ ਫ਼ਰੇਬਦਾਮਾਰਿਆਏ ਵੇਲਾ ਕਿਸੇ ਨੇ ਹੱਸ ਗੁਜ਼ਾਰਿਆ ਏ ਕਿਸੇ ਰੋ ਕੇ ਵਕਤ ਗੁਜ਼ਾਰਿਆ ਏ ਕਿਤੇ ਵੇਖੀਏ ਪੈਸੇ ਦੇ ਲੋਭ ਅੰਦਰ ਸਕੇ ਵੀਰ ਨੇ ਵੀਰ ਨੂੰ ਮਾਰਿਆ ਏ ‘ਯਾਨਚੰਦ’ ਇਕ ਲੱਖਾਂ ਵਿਚ ਖੇਡਦਾਏ ਕਿਸੇ ਪੈਸੇ ਨੂੰ ਹੱਥ ਖੁਲਾਰਿਆ ਬੇ-ਬੜਾ ਜੇ ਜਗ ਚਾਲਾਕ ਝੂਠਾ ਦਿਲੋਂ ਭਰਥਰੀ ਸੋਚ ਦੁੜਾਂਵਦਾ ਏ ਲਾ ਲਵਾਂ ਮੈਂ ਜੋਗ ਦਾ ਰੋਗ ਮਨ ਨੂੰ ਏਹੋ ਭਾਂਵਦਾ ਏ ਜਿਊਂ ਚਾਂਵਦਾ ਏ ਗਿਆ ਭਜ ਉਹ ਸ਼ੈਹਰ ਜਾਲੰਧਰੀ ਦੇ ਪੈਰਾਂ ਵਿਚ ਜਾ ਸੀਸ ਨਵਾਂਵਦਾ ਏ ਮੈਨੂੰ ਦਿਓ ਫਕੀਰੀ ਦਾ ਭੇਸ ਬਾਬਾ ਹੱਥ ਬੰਨ੍ਹ ਕੇ ਾ ਵਾਸਤਾ ਪਾਂਵਦਾ ਏ ਪੇ-ਪਾਵਨਾ ਜੋਗ ਹੈ ਬੜਾ ਔਖਾ ਕਿਹਾ ਗੁਰੂ ਜਲੰਧਰੀ ਹੱਸ ਕੇ ਤੇ ਦੋ ਦਿਨਾਂ ਅੰਦਰ ਆਪੇ ਤੀਰ ਹੋ ਗਏ । ਘਰੋਂ ਕਈ ਆਏ ਲੱਕ ਕੱਸ ਕੇ ਤੇ ਬੱਚਾ ਜੋਗ ਕਮਾਵਣਾ ਬੜਾ ਔਖਾ ਪਿਛੋਂ ਰੋਵਾਂਗਾ ਏਸ ਵਿਚ ਫੱਸ ਕੇ ਹੋਣਾ ਰਾਜਿਉਂ ਬੜਾ ਫ਼ਕੀਰ, ਔਖਾ ਤੈਨੂੰ ਆਖਨਾ ਹਾਂ ਸੱਚ ਦੱਸ ਕੇ ਤੇ ਤੇ-ਤਰਸੇਗਾ ਏਥੇ ਤੂੰ ਰੋਟੀਆਂ ਨੂੰ ਓਥੇ ਖਾਂਦਾ ਸੈਂ ਦੁੱਧ ਮਲਾਈਆਂ ਨੂੰ ਵਿਚ ਸਰਦੀਆਂ ਦੇ ਧੂਣੀ ਬਾਲਣੀਊਂ ਨਹੀਂ ਓੜਨਾ ਲੇਫ ਰਜ਼ਾਈਆਂ ਨੂੰ ਓਸੇ ਤਰ੍ਹਾਂ ਈ. ਸਮਝੀਏ ਸਾਰਿਆਂ ਨੂੰ ਜਿਵੇਂ ਸਮਝੀਏ ਆਪਣੀ ਮਾਈਆਂ ਨੂੰ