(੬੪)
ਬਨਾਇਆ ਤਾਂ ਏਹ ਉਪਰਲੀ ਸੂਰਤ ਜਾਹਰ ਹੋਈ ਸ਼ਕਲ ਮੀਜਾਨ -: ਹੈ । ਤੇ ਏਸਦੇ ਬਾਦੀ ਬਿੰਦੂ ਨੂੰ ਹਰਕਤ ਦਿਤੀ ਤੇਰਵੇਂ ਖਾਨੇ ਵਿਚ-: ਫਰਹ ਤੇ ਆਇਆ ਤੇ ਤੇਰਵਾਂ ਖਨਾ ਆਤਸੀ ਹੈ ਬਿੰਦੂ ਬਾਦੀ ਸੀ ਏਸ ਵਾਸਤੇ ਬਾਦੀ ਬੰਦੂ ਗਰਮੀ ਜਾਦਾ ਹੋ ਗਈ ਅਤੇ ਤਰੀ ਘਟ ਗਈ। ਕਿਉਂਕਿ