ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੩)

(੭) ੧੬ ਦੇ ਸਵਾ ਰੇਖਾ ਬਿੰਦ ਗਿਣ ਕੇ ੧੨ ਦਾ ਭਾਗ ਦੇਵੇ ਜੇ ੧ ਜਿਸਤ ਹੋਵੈ ੧ ਜੇ ਟਾਂਕ ਹੋਵੈ ਤਾਂ ਨੌ ਦਾ ਨਾ ਭਾਗ ਦਵੇ।

(੮) ਅਮਹਾਤ ਮੈ ੧ ਕੀ ਆਤਸ ੨ ਦੀ ਬਾਦ ੩ ਕੀ ਜਲ ੪ ਕੀ ਖਾਕ ਸੇ ਇਕ ਸ਼ਕਲ ਬਨਾਵੇ ਫੇਰ ਨਬਾਤ ਦੇ ੪ ਸੇ ਖਾਕ ਪਹਿਲਾਂ ਲਵੇ ੩ ਸੇ ਜਲ ਪਹਿਲੇ ਲਵੇ ੨ ਜੇ ਬਾਦ, ੧ ਸੇ ਆਗ ਲੈ ਕੇ ਇਕ ਸ਼ਕਲ ਬਨਾਵੇ ਫੇਰ ਦੋਹਾਂ ਸ਼ਕਲਾਂ ਦੇ ਨਤੀਜੇ ਕੇ ਤਕਰਾਰ ਸੇ ਜਮੀਰ ਕਹੇ ਜੋ ਤਕਰਾਰ ਨਾ ਹੋਵੈ ਤਾਹਮ ਮਜਾਜ ਤੋ ਕਹੇ ਜੇ ਨਾ ਹੋਵੇ ਤਾਂ ਫੇਰ ਸ਼ਕਲ ਤੋਂ ਕਹਿ ਦੇਵੇ । ਫੇਰ ਫੇਰ ਏਸ ਤੋਂ ਪਿਛੇ ਸ਼ਕਲਾਂ ਦੀ ਗਵਾਹੀ ਭੀ ਦੇਖਣੀ ਚਾਹੀਏ ।

ਮਸਾਲ

ਸਵਾਲ ਮਾਲ ਦਾ ਹੈ ਤੇ ਖਾਨੇ ਮਾਲ ਦੇ ਵਿਚ ਸ਼ਕਲ-: ਹੈ ਸੇ ਬੜੀ ਕੁਤਬ ਦਾਰ ਹੈ ਤੇ ਸਾਦ ਦਾਖਲ ਹੈ ਤੇ ਪੰਜਵਾਂ