ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਸੋਲਾਂ ਦਾ ਭਾਗ ਦਿਤਾ ਪੁੂਰਾ ਨਹੀਂ ਜਾਂਦਾ। ਬਿੰਦੂ ਲਿਖਆ ਏਸ ਤਰਾਂ ਇਕ ਸਤ੍ਰ ਵਿਚੋਂ ਸਕਲ ਅਤੇ ਬੇਦਖਲ ਪੈਦਾ ਹੋਈ ਦੁੂਸਰੀਸਤ੍ਰ ਦੇਇਕੜੀ ਬਿੰਦੂ ਹੈਨ । ਨਾ ਤਾ ਏਹ ਦੋ ਉਪਰ ਚਾਰ ਉਪਰ ਨਾਂ ਅਠ ਉਪਰ ਨਾ ਸੋਲਾਂ ਉਪਰ ਪੂਰਾ ਭਾਗ ਜਾ ਸਕਦਾ ਹੈ ਏਸ ਵਾਸਤੇ ਸਕਲ ਤੀ੍ਕ : ਏਸ ਸਤ੍ਰ ਵਿਚੋਂ ਪੈਦਾ ਹੋਈ ਤੀਜੀ ਸਤ ਵਿਚ , ੩੨ ਬਿੰਦੁ ਹੈ ਜਦ ਦੋ ਦਾ ਭਾਗ ਦਿਤਾ ਤਦ ਪੁਰਾ ਆਇਆ ਜਦ ੮ ਅਤੇ ਸੋਲਾਂ ਅਤੇ ਸੋਲਾਂ ਦਾ ਭਾਗ ਦਿਤਾ ਤਦ ਭੀ ਪੂਰਾ ਆਇਆ ਏਸ ਵਾਸਤੇ ਤੀਸਰੀ ਸਤਰ ਤੋਂ ਸਕਲ ਜਮਾਇਤ ਪੈਦਾ ਹੋਈ = ਹੁਣ ਚੌਥੀ ਸਤਰ ਦੇ ਬਿੰਦੂ ੨੮ ਹੈਨ । ੨੮ ਚੋ ਅਤੇ ਦੋ ਉਪਰ ਪੂਰਾ ਭਾਗ ਜਾਂਦਾ ਹੈ ਅਤੇ ਅਠ ਅਤੇ ਸੋਲਾਂ ਉਤੇ ਪੂਰਾ ਭਾਗ ਨਹੀਂ ਜਾ ਸਕਦਾ ਏਸ ਵਾਸਤੇ ਚੋਥੀ ਸਤਰ ਵਿਚੋਂ ਸਕਲ ਨੁਸਰਤੁਲ ਦਾਖਲ ਪੈਦਾ ਹੋਈ :ਏਹ ਚਾਰ ਸਕਲਾਂ ::