ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਹੈ ਪਰ ਇਕ ਹੋਰ ਜਾਇਚਾ ਭੀ ਬਨਾਕੇ ਤੁਹਾਨੂੰ ਦਸ ਦੇਵ ਨੇ ਹਾਂ ਦੇਖੋ ਏਹ ਜੋ ਗਲ ਚਰ ਖੜੀ ਆਂਸਾਂ ਬਨਾਈ ਹੈ ਦੇ ਵਿਚ ਇਕ ਲੀਕਾਂ ਇਕ ਦਮ ਵਿਚ ਖਿਚੀਆਂ ਹਨ ਏਹਬਾਤ ਯਾਦ ਰਖੋ ਕਿ ਖਿਚਨ ਦੇ ਵਕਤ ਲੀਕਾਂ ਅਨਗਿਣਤ ਖਿਚੇ ਪਿਛੋਂ ਗਿਣ ਲਵੇ ਅਸਾਂ ਜਾ ਲੀਕਾਂ ਖਿਚਕੇ ਗਿਣੀਆਂ ਤਾਂ ਇਕੀ ਹੋਈਆਂ ਤਾਂ ਓਪਰਲੇ ਕਾਇਦੇ ਮੂਜਬ ਇਕੀਆਂ ਨੂੰ ਸੋਲਾਂ ਦਾ ਦਾ ਭਾਗ ਦਿਤਾ ਤੋਂ ਪੰਜ ਬਾਕੀ ਰਹੇ ਹੁਣ ਕਿਸੇ ਦਾਇਰੇ ਦੀ ਪੰਜਵੀ ਸਕਲ ਲਵੋ ਅਜੇ ਤੁਹਾਨੂੰ ਕੋਈ ਦਾਇਰਾ ਦਸਿਆ ਨਹੀਂ ਗਿਆ ਪਹਿਲਾਂ ਤੁਹਾਨੂੰ ਸੁਕਨ ਦਾ ਦਾਇਰਾਂ ਲਿਖ ਕੇ ਸਮਝਾ ਲੈਨੇ ਹਾਂ ਪਿਛੇ ਤੁਹਾਨੂੰ ਏਹ ਮਸਾਲ ਭੀ ਦਸਾਂਗੇ ਹੁਣ ਮੈਂ ਸਕਨ ਦਾ ਦਾਇਰ ਲਿਖਦਾ ਹਾਂ ਅਗੇ ਜਾ ਕੇ ਹੋਰ ਦਾਇਰੇ ਲਿਖਾਂਗ ਦਾਇਰਾ ਸਕਨ ਦਾ ਇਹ ਹੈ ਠੀਕ ੨ ਧਿਆਨ