ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪ )

ਪ੍ਰਥਵੀ ਬਿੰਦੁ ਘਟਾ ਦਿਤਾ ਤਾਂ ਇਹ ਸਕਲ = ਪੈਦਾ ਹੋਈ ਇਸ ਦਾ ਨਾਮ ਉਕਲ ਰਖਿਆ ਅਰ ਜਦੋਂ ਸਕਲ : ਤੀ੍ਕ ਵਿਚ ਅਗਨ ਬਿੰਦੁੂ ਤੇ ਪਿ੍ਥੀ ਬਿੰਦੁੂ ਵਧਾ ਦਿੱਤਾ ਤਾਂ ਇਹ ਸ਼ਕਲ ਪੈਦਾ ਹੋਈ ਤੇ ਏਸ ਨੂੰ ਰਮਲ ਵਿਚ ਇਜਤਮਾਹ ਆਖਦੇ ਹੈਨ । ਔਰ ਜਦ ਸ਼ਕਲ ਜਮਾਇਤ = ਵਿਚੋਂ ਇਕ ਅਗਨ ਬਿੰਦੂ ਅਤੇ ਜਲ ਬਿੰਦੁੂ ਖਾਰਜ ਕੀਤਾ ਤਾਂ ਇਹ ਸ਼ਕਲ ਪੈਦਾ ਹੋਈ ਅਤੇ ਰਮਲ ਵਿਚ ਏਸਨੂੰ ਕਬਜੁਲ ਖਾਰਜ਼ ਆਖਦੇ ਹੈਨ ਜਦ ਸ਼ਕਲ ਤੀਕ ਵਿਚ ਇਕ ਅਗਨ ਬਿੰਦੂ ਤੇ ਇਕ ਜਲ ਬਿੰਦੁੂ ਵਧਾ ਦਿਤਾ ਤਾ ਇਹ : ਸ਼ਕਲ ਪੈਦਾ ਹੋਈ ਤੇ ਰਮਲ ਵਿਚ ਇਸ ਸ਼ਕਲ ਨੂੰ ਕਬਜੁਲ ਦਾਖਲ ਆਖਦੇ ਹੈਨ ਹੁਣ ਇਸ ਤੋਂ ਅਗੇ ਕਿਸੇ ਤਰਾਂ ਭੀ ਕੋਈ ਸ਼ਕਲ ਬਣ ਨਹੀਂ ਸਕਦੀ ਕੁਲ ਚੌਦਾਂ ਸ਼ਕਲਾਂ ਪੈਦਾ ਹੋਈਆਂ ।
ਚਾਰ ਸ਼ਕਲਾਂ ਖਮਾਸੀ ਹੈਨ ਅਰਥ